Friends talking in a café

ਕੰਮ ਪੂਰੇ ਕਰੋ, ਵਧੇਰੇ ਮਸਤੀ ਕਰੋ, ਅਤੇ ਸੰਪਰਕ ਵਿੱਚ ਰਹੋ

Woman using a touch screen on her laptop

ਕੰਮ ਪੂਰੇ ਕਰੋ

ਆਪਣੀ ਲੋੜ ਦੀ ਹਰੇਕ ਚੀਜ਼ ਨੂੰ ਆਪਣੇ ਡਿਵਾਈਸ 'ਤੇ ਸਿੰਕ ਰੱਖਣ ਲਈ Microsoft ਦੇ ਨਾਲ ਸਾਈਨ-ਇਨ ਕਰੋ। Office ਔਨਲਾਈਨ, Outlook, Skype, OneNote, OneDrive ਅਤੇ ਹੋਰ ਚੀਜ਼ਾਂ ਤੱਕ ਮੁਫ਼ਤ ਪਹੁੰਚ ਪ੍ਰਾਪਤ ਕਰੋ।

ਇੱਕ ਮੁੰਡਾ ਜਿਸਦੇ ਹੱਥ ਵਿੱਚ ਕੰਟ੍ਰੋਲਰ ਹੈ, ਆਪਣੇ ਲੈਪਟੋਪ 'ਤੇ Xbox Live ਚਲਾ ਰਿਹਾ ਹੈ।

ਵਧੇਰੇ ਮਸਤੀ ਕਰੋ

Xbox Live ਅਤੇ Microsoft Store ਦੇ ਨਾਲ ਮਨੋਰੰਜਨ ਦੀ ਦੁਨੀਆ ਦਾ ਬਿਹਤਰੀਨ ਪ੍ਰਾਪਤ ਕਰੋ, ਜਿਸ ਨੂੰ ਤੁਹਾਡੀਆਂ ਦਿਲਚਸਪੀਆਂ ਦੇ ਅਨੁਸਾਰ ਵਿਅਕਤੀਗਤ ਬਣਾਇਆ ਜਾਂਦਾ ਹੈ। ਆਸਾਨੀ ਨਾਲ ਆਪਣੀਆਂ ਮਨਪਸੰਦ ਗੇਮਾਂ, ਐਪਾਂ, ਸੰਗੀਤ, ਫਿਲਮਾਂ ਅਤੇ ਹੋਰ ਲੱਭੋ ਜਦੋਂ ਤੁਸੀਂ Microsoft ਦੇ ਨਾਲ ਸਾਈਨ-ਇਨ ਕਰਦੇ ਹੋ।

ਔਰਤ ਅਤੇ ਉਸਦਾ ਬੱਚਾ ਮੁਸਕੁਰਾ ਰਹੇ ਹਨ।

ਸੰਪਰਕ ਵਿੱਚ ਰਹੋ

ਜੋ ਸਭ ਤੋਂ ਵੱਧ ਮਾਅਨੇ ਰੱਖਦੇ ਹਨ ਉਹਨਾਂ ਦੇ ਸੰਪਰਕ ਵਿੱਚ ਬਣੇ ਰਹਿਣ ਲਈ ਸਾਈਨ-ਇਨ ਕਰੋ, ਭਾਵੇਂ ਇਹ ਕੰਮ ਦਾ ਸਥਾਨ ਹੋਵੇ ਜਾਂ ਖੇਡ ਦਾ। Skype ਦੇ ਨਾਲ HD ਵੀਡੀਓ ਕਾਲਾਂ ਅਤੇ ਸੁਨੇਹੇ ਪ੍ਰਾਪਤ ਕਰੋ, ਅਤੇ Outlook ਦੇ ਨਾਲ ਆਪਣੇ ਇਨਬਾਕਸ 'ਤੇ ਨਿਯੰਤ੍ਰਣ ਹਾਸਲ ਕਰੋ, ਇਹ ਸਭ ਕੁਝ ਮੁਫ਼ਤ ਵਿੱਚ।

ਆਦਮੀ ਪਹਾੜ ਦੇ ਸਿਖਰ 'ਤੇ ਚੜ੍ਹ ਰਿਹਾ ਹੈ।

ਆਸਾਨ ਅਤੇ ਵਿਅਕਤੀਗਤ ਬਣਾਇਆ ਗਿਆ

ਤੁਹਾਡੀਆਂ ਮਹੱਤਵਪੂਰਨ ਫਾਈਲਾਂ ਹਮੇਸ਼ਾਂ ਤੁਹਾਡੇ ਕੋਲ ਰਹਿੰਦੀਆਂ ਹਨ ਅਤੇ ਤੁਹਾਡੀਆਂ ਖਾਤਾ ਸੈਟਿੰਗਾਂ ਤੁਹਾਡੇ ਡਿਵਾਈਸਾਂ 'ਤੇ ਸਿੰਕ ਰਹਿੰਦੀਆਂ ਹਨ। ਜਦੋਂ ਤੁਸੀਂ Microsoft ਨਾਲ ਸਾਈਨ-ਇਨ ਕਰਦੇ ਹੋ ਤਾਂ ਚੀਜ਼ਾਂ ਨੂੰ ਆਸਾਨ ਰੱਖੋ।

ਪਰਿਵਾਰ ਡਿਨਰ ਦੇ ਮੇਜ਼ 'ਤੇ ਬੈਠਾ ਹੈ।

ਵਧਾਈ ਗਈ ਸੁਰੱਖਿਆ

ਪਰਵਾਹ-ਮੁਕਤ ਖਰੀਦਦਾਰੀ, ਅਗਾਉਂ ਗੁਪਤਤਾ ਸੈਟਿੰਗਾਂ, ਸਰਗਰਮ ਕਲਾਉਡ ਬੈਕਅਪ, ਅਤੇ ਸਾਡੀ ਵਿਸ਼ਵ ਪੱਧਰ ਦੀ ਸੁਰੱਖਿਆ ਦਾ ਆਨੰਦ ਮਾਣੋ।

ਕੀ ਤੁਸੀਂ ਸ਼ੁਰੂਆਤ ਕਰਨ ਲਈ ਤਿਆਰ ਹੋ?

MICROSOFT ਨਾਲ ਸ਼ਾਮਲ ਕਰਨ ਲਈ ਇੱਥੇ ਕਲਿੱਕ ਕਰੋ

*Microsoft ਇਨਾਮ ਸਾਰੇ ਖੇਤਰਾਂ ਵਿੱਚ ਉਪਲਬਧ ਨਹੀਂ ਹੈ।